sikhi for dummies
Back

733, 1164, 1292, 1293.) Bhagat Stories

Page 733 Ravidaas- Soohi Mahala 4- ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥ Ravi Das, the leather-worker, praised the Lord, and sang the Kirtan of His Praises each and every instant. ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥ Although he was of low social status, he was exalted and elevated, and people of all four castes came and bowed at his feet. ||2|| Page 1164 Naamdavy- Bhairao Naamdayv ji- ਹਸਤ ਖੇਲਤ ਤੇਰੇ ਦੇਹੁਰੇ ਆਇਆ ॥ Laughing and playing, I came to Your Temple, O Lord. ਭਗਤਿ ਕਰਤ ਨਾਮਾ ਪਕਰਿ ਉਠਾਇਆ ॥੧॥ While Namdev was worshiping, he was grabbed and driven out. ||1|| ਹੀਨੜੀ ਜਾਤਿ ਮੇਰੀ ਜਾਦਿਮ ਰਾਇਆ ॥ I am of a low social class, O Lord; ਛੀਪੇ ਕੇ ਜਨਮਿ ਕਾਹੇ ਕਉ ਆਇਆ ॥੧॥ ਰਹਾਉ ॥ why was I born into a family of fabric dyers? ||1||Pause|| ਲੈ ਕਮਲੀ ਚਲਿਓ ਪਲਟਾਇ ॥ I picked up my blanket and went back, ਦੇਹੁਰੈ ਪਾਛੈ ਬੈਠਾ ਜਾਇ ॥੨॥ to sit behind the temple. ||2|| ਜਿਉ ਜਿਉ ਨਾਮਾ ਹਰਿ ਗੁਣ ਉਚਰੈ ॥ As Namdev uttered the Glorious Praises of the Lord, ਭਗਤ ਜਨਾਂ ਕਉ ਦੇਹੁਰਾ ਫਿਰੈ ॥੩॥੬॥ the temple turned around to face the Lord’s humble devotee. ||3||6|| Page 1292 Naamdayv- Malar Naamdayv ji- ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ ॥ Please do not forget me; please do not forget me, ਤੂ ਨ ਬਿਸਾਰੇ ਰਾਮਈਆ ॥੧॥ ਰਹਾਉ ॥ please do not forget me, O Lord. ||1||Pause|| ਆਲਾਵੰਤੀ ਇਹੁ ਭ੍ਰਮੁ ਜੋ ਹੈ ਮੁਝ ਊਪਰਿ ਸਭ ਕੋਪਿਲਾ ॥ The temple priests have doubts about this, and everyone is furious with me. ਸੂਦੁ ਸੂਦੁ ਕਰਿ ਮਾਰਿ ਉਠਾਇਓ ਕਹਾ ਕਰਉ ਬਾਪ ਬੀਠੁਲਾ ॥੧॥ Calling me low-caste and untouchable, they beat me and drove me out; what should I do now, O Beloved Father Lord? ||1|| ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥ If You liberate me after I am dead, no one will know that I am liberated. ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥੨॥ These Pandits, these religious scholars, call me low-born; when they say this, they tarnish Your honor as well. ||2|| ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ ਅਤਿਭੁਜ ਭਇਓ ਅਪਾਰਲਾ ॥ You are called kind and compassionate; the power of Your Arm is absolutely unrivaled. ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ ॥੩॥੨॥ The Lord turned the temple around to face Namdev; He turned His back on the Brahmins. ||3||2|| Page 1293 Ravidaas- Malar Ravidaas ji- ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ॥ It is my occupation to prepare and cut leather; each day, I carry the carcasses out of the city. ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥੩॥੧॥ Now, the important Brahmins of the city bow down before me; Ravi Das, Your slave, seeks the Sanctuary of Your Name. ||3||1||